ਨਾ ਸੂਫੀ ਨਾ ਮੈ ਸੰਤ ਨਾ ਸਾਧ
ਨਾ ਮਹਾਨਤ ਕੁਡੈ ,
ਜੱਟ ਵਿਗਿਡਆ ਹੋਇਆ ਮੈ
ਬਲੀਏ ਤੇ ਪਿੰਡ ਏ
ਮੇਰਾ 'ਖੰਟ' ਕੁਡੇ,
ਜੱਟ ਅੱਲਬੇਲਾ ਲਾਉਦਾ ਮੇਲਾ ਸੌਕ
FULL ਸਿਕਾਰਾ ਦਾ ,
ਚਿੱਟਾ ਚਾਦਰਾ 'Gypsy' ਕਾਲੀ
ਸੌਕ ਸੋਹਣੀਏ ਯਾਰਾ ਦਾ..
ਨੀ ਅਸੀਂ ਆਸ਼ਿਕ਼ ਲੰਮੀਆਂ ਰਾਹਾਂ ਦੇ,ਸੰਗ ਛਡ ਗੲੇ
ਸੱਜਣ ਸਾਹਾਂ ਦੇ..
ਜਿਨੂੰ ਮੰਜਿਲ ਸਮਝ ਕੇ ਬੇਠੇ ਸੀ,ਓ ਧੋਖੇ
ਸੀ ਨਿਗਾਹਾਂ ਦੇ....
ਬਚੀ ਜਵਾਨਾ ਤੇਜ ਜਮਾਨਾ ਭੇਦ ਨਾ ਦੇ
ਦੲੀ ਖਾਰਾ ਦਾ. . .
ਚਿਟਾ ਚਾਦਰਾ ਜਿਪਸੀ ਕਾਲੀ ਸ਼ੌਕ ਸੋਹਣੀੲੇ
ਯਾਰਾ ਦਾ.
- UnitedDj.com
No comments:
Post a Comment