i love u ਕਹਿਣ ਨਾਲ ਜੇ ਪਿਆਰ ਹੋ ਜਾਂਦਾ ,..
ਤਾਂ ਕਦੇ ਕਿਸੇ ਦਾ ਦਿਲ ਟੁਟਦਾ ਨਾ,..
ਜੇ ਇੱਕ ਵਾਰ ਵੀ ਓਹ ਪਾ ਦਿੰਦੇ ਪਾਣੀ ਵਫ਼ਾ ਦਾ,..
ਤਾਂ ਸਾਡਾ ਬੂਟਾ ਪਿਆਰ ਦਾ ਸੁੱਕਦਾ ਨਾ,..
ਜਿੰਨਾ ਪਿਆਰ ਕੀਤਾ ਉਸ ਬੇਵਫ਼ਾ ਨੂੰ ,..
ਜੇ ਓਨਾ ਹੀ ਰੱਬ ਨੂੰ ਕਰਦੇ ਤਾਂ ਓਹ ਕਦੇ ਰੁੱਸਦਾ ਨਾ,..
"Mr UnitedDj" ਜੇ ਓਹ ਇੱਕ ਵਾਰ ਝੂਠਾ ਜਿਹਾ ਵੀ ਆ ਜਾਂਦੇ
ਤਾਂ ਸ਼ਾਇਦ ਇਹ ਜੀਵਨ ਦਾ ਸਫ਼ਰ ਅੱਧਵਾਟੇ ਮੁੱਕਦਾ ਨਾ,...
- UnitedDj.com
No comments:
Post a Comment