Sunday, June 30, 2013

ਕਰਕੇ ਮੇਨੂ ਯਾਦ ਓਹ ਰੋਂਦੀ ਹੋਵੇਗੀ,
ਸਮੇਂ ਦੇ ਬਦਲਣ ਨਾਲ ਬਦਲੀ ਸੀ ਅਖ ਜਿਸਦੀ...
'ਕੁਲਬੀਰ' ਨੂ ਆਖਿਰ ਮੰਜਿਲਾਂ ਦੇ ਰਾਹ ਲਭ ਹੀ ਗਏ,
ਓਹ ਉਡਦੀ ਧੂੜ ਚ ਦੂਰ ਦੂਰ ਤਕ ਨਈ ਦਿਸਦੀ..
ਛਡ ਹੁਣ ਵਿਛੜੀ ਨੇ ਕੀ ਮਿਲਣਾ ਏ,
ਏਵੇ ਬੇਗੈਰਤ ਨੂ ਚੇਤੇ ਕਰ-ਕਰ ਅਖ ਰਹੁ ਰਿਸਦੀ ..!!
- UnitedDj.com

Upload on Facebook

No comments:

Post a Comment