Wednesday, June 26, 2013

ਮੈਂ ਬੁਲਬੁਲਾ ਸੀ ਇਕ ਪਾਣੀ ਦਾ...
ਦੋ ਪਲ ਜੀ ਕੇ ਮੁਕ ਚਲਇਆ__,
ਮੈਂ ਰਾਤ ਦੀ ਅਖ ਦਾ ਅਥਰੂ ਸੀ...
ਸੂਰਜ ਦੀ ਕਿਰਣ ਪੈਣ ਤੇ ਸੁਕ ਚਲਇਆ__,
ਆਸ ਰਖਦਾ ਸੀ ਸੁਹਾਵਣੇ ਮੌਸਮ ਦੀ...
ਅਜ ਹਨੇਰੇਆਂ ਦੇ ਵਿਚ ਲੁਕ ਚਲਇਆ__,
ਇਕ ਸੁਪਨਾ ਦੇਖੇਆ ਸੀ ਅਖ ਮੇਰੀ ਨੇ...
ਜਿਹੜਾ shayd ਅਧ ਵਿਚਾਲੇ ਹੀ ਟੁਟ ਚਲਇਆ__
- UnitedDj.com

Post on Facebook

No comments:

Post a Comment