Saturday, June 29, 2013

ਜਦ ਵੀ ਤੱਕਿਆ ਬਸ ਤੈਨੂੰ ਹੀ ਤੱਕਿਆ
ਦਿਲ ਚ ਖਿਆਲ ਬਸ ਤੇਰਾ ਹੀ ਰੱਖਿਆ

ਜਦ ਨਾਮ ਕੋਈ ਤੇਰਾ ਲੈਦਾ ਏ
ਦਰਦ ਹੰਝੂਆ ਦੇ ਨਾਲ ਵਹਿੰਦਾ ਏ
ਕਿੰਝ ਸੰਭਾਲਾ ਇਲ ਦਿਲ ਜਿਹੇ ਨੂੰ
ਆਦਤ ਨਾ ਤੇਰੇ ਬਿਨਾ ਰਹਿਣ ਦੀ
ਦਿਲ ਤੋੜ ਕੇ ਨਾ ਜਾਵੀਂ ਅੜੀਏ ਸਾਨੂੰ
ਆਦਤ ਨਹੀ ਵਿਛੋੜੇ ਸਹਿਣ ਦੀ
- UnitedDj.com

Post on Facebook

No comments:

Post a Comment