ਉਹ ਕਹਿੰਦੀ ਤੁਹਾਡੀ Dressing Sense
ਤਾਂ ਸ਼ਹਿਰੀਆ ਵਾਲੀ ਹੈ___!! ਮੈ ਕਿਹਾ ਮੈ ਤੇ ਦੇਸੀ ਕੁੜਤੇ ਪਜਾਮੇ
ਹੀ ਪਾਉਦਾਂ ਹਾਂ___!!
ਕਹਿੰਦੀ ਚਲੋ ਇਹ ਦੱਸੋ ਤੁਸੀ ਸਟੱਡੀ ਵਿੱਚ
ਕੀ ਕੀਤਾ ਹੈ___???
ਮੈ ਕਿਹਾ +2 ਪਾਸ ਹਾਂ. ਪਰ ਦਿਲ ਦਾ Enggneer
ਅਖਵਾਉਦਾਂ ਹਾਂ___!! ਉਹ ਕਹਿੰਦੀ ਅੱਛਾ ਦੱਸੋ ਮੇਰੇ Special One ਬਣਨ
ਦਾ ਕੀ ਲਵੋਗੇ___???
ਮੈ ਕਿਹਾ ਮਾਫੀ ਹੈ ਮੈਡਮ ਜੀ___!!
ਇਸ Field ਵਿੱਚ ਸ਼ੁਰੂ ਤੋ ਹੀ ਮੈ " ਦਿਲ
ਜਲਾ "ਅਖਵਾਉਦਾਂ ਹਾਂ___!
- UnitedDj.com
No comments:
Post a Comment