Wednesday, June 26, 2013

ਨਹੀਂ ਮੈਂ ਕੋਈ ਖਾਸ ਸੋਹਣਾ, ਜੋ ਸੁਪਨੇ ਤੇਰੇ ਚ’ ਆਂਵਾ
ਨਹੀਂ ਮੈ ਕੋਈ ਅਮੀਰ ਜਾਦਾ, ਜੋ ਤੇਰੇ ਤੇ ਪ੍ਰਭਾਵ ਪਾਵਾਂ

ਇੱਕ ਭੁੱਲਿਆ ਭਟਕਿਆ ਆਸ਼ਕ ਹਾਂ
ਤੈਨੂੰ ਚਾਹੁੰਣ ਦੀ ਗਲਤੀ ਮਾਫ਼ ਕਰੀਂ
ਜੇ ਨਈਂ ਕਬੂਲ ਇਹ ਰਿਸ਼ਤਾ ਤੈਨੂੰ

ਤਾਂ ਗੁਸਤਾਖੀ ਮੇਰੀ ਮਾਫ਼ ਕਰੀਂ
- UnitedDj.com

Post on Facebook

No comments:

Post a Comment