Wednesday, June 26, 2013

ਤੂ ਹੋਈ ਮੈਤੋ ਦੂਰ ਜਾਣਾ, ਕਿਸਮਤ ਦਾ ਕੀ ਕਸੂਰ..
ਖੋਰੇ ਲਿਖਏਆ ਸੀ ਏਦਾ , ਤੇਰਾ ਹੋਣਾ ਮੈਤੋ ਦੂਰ ...
ਉਹਦੀਆ ਨੇ ਯਾਦਾ , ਅੱਗ ਲਾਉਦੀਆ ਨੇ ਯਾਦਾ .
ਸੀਨੇ ਚੀਸ ਜਦੋ ਉਠੇ , ਦਿਲੋ ਨਿਕਲੇ ਫਰਆਦਾ..
ਪਰ ਤੇਨੂੰ ,ਕਿਉ ਨਾ ਜਾਣਾ ,
ਕਿਸ ਗੱਲ ਦਾ ਗਰੂਰ .
ਖੋਰੇ ਲਿਖਏਆ ਸੀ ਏਦਾ ,
ਤੇਰਾ ਹੋਣਾ ਮੈਤੋ ਦੂਰ ...
ਤੇਰੀਆ ਭੋਲੀਆ ,ਉਹ ਬਾਤਾ , ਚੇਤੇ ਆੳਣ ਬਰਸਾਤਾ.
ਤੇਰਾ ਵੱਖ ਮੈਤੋ ਹੋਣਾ , ਸਾਹਾ ਦਾ ਉਹ ਥਰ ਥਰਾਉਣਾ..
ਰੱਬ ਜਾਣੇ ਕਿਉ ,ਏਦਾ ਹੋਇਆ, ਮੇਰਾ ਸੁਪਨਾ ਇਹ ਚੂਰ .
ਖੋਰੇ ਲਿਖਏਆ ਸੀ ਏਦਾ , ਤੇਰਾ ਹੋਣਾ ਮੈਤੋ ਦੂਰ ..
- UnitedDj.com

Post on Facebook

No comments:

Post a Comment