Friday, June 14, 2013

ਮੈਨੂੰ ਤੇਰੇ ਨਾਲ ਕੋਈ
ਸ਼ਿਕਾਇਤ ਨਹੀਂ
ਕਿਉਂਕਿ ਮੇਰੇ ਨਾਲ ਕਿਸੇ
ਨੇ ਪਿਆਰ ਦੀ ਰਸਮ ਨਿਭਾਈ ਹੀ ਨਹੀਂ
ਮੇਰੀ ਤਕਦੀਰ ਤਾਂ ਲਿਖ ਕੇ
ਰੱਬ ਵੀ ਮੁੱਕਰ ਗਿਆ ਸੀ
ਤੇ ਪੁੱਛਣ ਤੇ ਕਹਿੰਦਾ ਇਹ
ਤਾਂ ਮੇਰੀ ਲਿਖਾਈ ਹੀ ਨਹੀਂ
From - unitedDj.com

No comments:

Post a Comment