Thursday, June 13, 2013

Attitude ਚ ਕਹਿੰਦੀ ਜਾ ਵੇ ਜੱਟਾ ਬੜਾ ਆਇਆ
ਬੁੱਲਟ ਵਾਲਾ,
ਮੈਂ ਤਾਂ pulsar ਵਾਲੇ ਤੇ ਮਰਦੀ ਆਂ ,
ਮੈਂ ਕਿਹਾ ਫੇਰ ਮੋੜ ਤੋ ਹੀ ਸੁਣ ਕੇ
ਪਟਾਕਾ ਬੁੱਲਟ ਦਾ,
ਕੋਠੇ ਤੇ ਅੰਬ ਲੈਣ ਲਈ ਚੜਦੀ ਆਂ ... —
from - UnitedDj.com

No comments:

Post a Comment