Monday, June 24, 2013

ਉਹਨੇ ਮੇਨੂੰ ਅਜ਼ਮਾਇਆ ਬਹੁਤ-
ਜਾ ਜਾ ਕਿ ਮੇਂ ਵੀ ਉਹਨੂੰ ਮਨਾਇਆ ਬਹੁਤ-
ਸੱਚ ਦੱਸਾ ਤਾ ਬਹੁਤ ਪਿਆਰਾ ਲੱਗਦਾ ਹੈ
ਦਿੱਲ ਨੂੰ ਉਹ ਇਨਸਾਨ ਜਿਨੇ ਮੇਨੁੰ ਰੁਲਾਇਆ ਬਹੁਤ--
- UnitedDj.com

Post on Facebook

No comments:

Post a Comment