ਕਿਸੇ ਕੁੜੀ ਦੀ ਲੱਤ ਟੁਟ ਗਈ।
ਡਾਕਟਰ ਨੇ ਪਲਸਤਰ ਕਰ ਦਿੱਤਾ ਤੇਕਿਹਾ
ਇੱਕ ਮਹੀਨਾ ਪੌੜੀਆਂ ਨਹੀ ਚੜ੍ਹਨੀਆਂ।
ਮਹੀਨੇ ਬਾਦ ਉਹ ਸ਼ਰਾਰਤਣ ਡਾਕਟਰ ਕੋਲ ਗਈ ਤੇ
ਪੁੱਛਿਆ।
ਡਾਕਟਰ ਨੇ ਕਿਹਾ।
ਹਾਂ ਹੁਣ ਠੀਕ ਹੈ,
ਹੁਣ ਤੁਸੀਂ ਪੌੜੀਆਂ ਚੜ੍ਹ ਸਕਦੇ ਹੋ।
ਉਹ ਬੋਲੀ, ‘ਸ਼ੁਕਰ ਹੈ। ਮੈਂ ਵੀ ਪਾਈਪ ਰਾਹੀਂ ਕੋਠੇ
ਚੜ੍ਹਦੀ ਚੜ੍ਹਦੀ ਅੱਕੀ ਪਈ ਸੀ..
- UnitedDj.com
No comments:
Post a Comment