ਕੋਈ ਬਹੁਤ ਦੂਰ ਹੈ ਮੇਰੇ ਤੋਂ,
ਫਿਰ ਵੀ ਉਹਦੀ ਯਾਦ ਆਈ ਜਾਂਦੀ ਏ,
ਬਹੁਤ ਦੂਰ ਹੋ ਕੇ ਵੀ ਉਹ,
ਆਪਣੇ ਨੇੜੇ ਹੋਣ ਦਾ ਅਹਿਸਾਸ ਕਰਾਈ ਜਾਂਦੇ ਨੇ,
ਲੱਖ ਕਰਾ ਮੈਂ ਕੋਸ਼ਿਸ਼ ਉਨਾਂ ਨੂੰ ਭੁੱਲਣ ਦੀ,
ਹਰ ਇੱਕ ਧੜਕਨ ਹਰ ਇੱਕ ਸਾਹ ਨਾਲ ਯਾਦ ਆ ਹੀ ਜਾਂਦੇ ਨੇ,
ਲੱਖ ਮੈਂ ਚਾਹਵਾਂ ਦੂਰ ਹੋਣਾ ਉਹਨਾਂ ਤੋਂ,
ਉਹ ਹੋਰ ਨੇੜੇ ਆਈ ਜਾਂਦੇ ਨੇ,
ਉਹ ਹੋਰ ਨੇੜੇ ਆਈ ਜਾਂਦੇ ਨੇ,.....
- UnitedDj.com
No comments:
Post a Comment