ਮੈਂ ਕਿੰਨੇ Purpose ਮੋੜ ਤੇ ਬਸ ਇੱਕ ਓਹਦੇ ਕਰਕੇ,
ਓਹ ਮੇਰਾ Proposal ਅਜੇ ਵੀ Pending ਰੱਖੀ ਬੈਠੀ ਏ
ਕਮਲੀ ਦੇ ਚੱਕਰ ਏਵੇਂ Over Age ਨਾਂ ਹੋ ਜਾਈਏ,
ਨਾਂ ਮਿਲਣੀ ਮੁਟਿਆਰ ਨਾਂ ਇੰਜ ਪੜਾਈਆਂ ਹੋਣੀਆ ਨੇ,
ਜੇ ਨਹੀਂ ਮੰਨਦੀ Chapter ਏਹਦਾ Close ਹੀ ਕਰ ਦਈਏ,
ਸੋਹਣੇ ਹਾਂ ਤੇ ਸਾਡੇ ਮਗਰ ਬਥੇਰੀਆਂ ਸੋਹਣੀਆਂ ਨੇ
From - UnitedDj.com
No comments:
Post a Comment