Friday, June 14, 2013

ਉਹਨਾਂ ਨੂੰ ਨਫਰਤ ਨਹੀਂ ਸਾਡੇ ਨਾਲ,
ਪਰ ਪਿਆਰ ਵੀ ਨਹੀਂ.......
ਸਭ ਕੁਝ ਹੈ ਮੇਰੇ ਕੌਲ,
ਬਸ ਓਹੀ ਯਾਰ ਨਹੀਂ.........
ਉਹਦੇ ਆਉਣ ਦੀ ਉਮੀਦ ਤਾਂ ਨਹੀਂ,
ਪਰ ਕਿਵੇ ਕਹਿ ਦਿਆਂ
ਕਿ ਓਹਦਾ ਇੰਤਜ਼ਾਰ ਨਹੀਂ.....
From - UnitedDj.com

No comments:

Post a Comment