Friday, June 14, 2013

ਅੱਗ ਲੱਗੀ ਸੀ ਸਾਡੇ ਘਰ ਨੂ...........
ਓਹਨਾ ਪੁਛਿਆ ਕੀ ਬਚਿਆ ਹੈ......??????
ਮੈ ਕਿਹਾ ਇੱਕ ਮੈ ਹੀ ਬਚਿਆ ਹਾਂ............
ਤਾਂ ਓਹੋ ਹੱਸ ਕੇ ਕਹਿੰਦੇ......... .....
.


ਫਿਰ ਜਲਿਆ ਹੀ ਕੀ ਹੈ.......????
From - UnitedDj.com

No comments:

Post a Comment