Sunday, June 16, 2013

ਸੁਪਨੇ ਨੇ ਅੱਖਾਂ ਵਿੱਚ ਪਰ ਨੀਂਦ ਕਿਤੇ ਹੋਰ ਆ_
ਦਿਲ ਤੇ ਆ ਜਿਸਮ ਵਿੱਚ ਪਰ ਧੜਕਣ ਕਿਤੇ ਹੋਰ ਆ_
ਕਿਵੇਂ ਕਰਾਂ ਬਿਆਨ ਮੈਂ ਹਾਲ ਆਪਣੇ ਦਿਲ ਦਾ__?
ਜੀਅ ਤਾਂ ਰਿਹਾ ਹਾਂ ਮੈਂ ਪਰ ਮੇਰੀ ਜਿੰਦਗੀ ਕਿਤੇ ਹੋਰ ਆ.. :( :'(
From - UnitedDj.com

No comments:

Post a Comment