Saturday, June 22, 2013

ਸੌ ਵਾਰੀ ਤੈਨੂੰ ਯਾਦ ਕਰਾਂ,
ਸੌ ਵਾਰੀ ਦਿਲੋ ਭੁਲਾਉਦਾ ਹਾ,
ਪਰ ਕੀ ਕਰਾ ਦਿਲ ਮੰਨਦਾ ਨਈ,
ਸ਼ਾਇਦ ਮੈਂ ਅੱਜ ਵੀ ਤੈਨੂੰ ਚਾਉਦਾ ਹਾ....!!
From - UnitedDj.com

Post on Facebook

No comments:

Post a Comment