Monday, June 17, 2013

ਦੇਖ ਲਿਆ ਦਿਲ ਲਾ ਕੇ ਧੋਖੇ ਹੀ ਮਿਲਦੇ ਨੇ
ਜਾਨ ਤੋ ਪਿਆਰਾ ਕਹਿਣ ਵਾਲੇ ਛੱਡ ਰਾਹੇ ਤੁਰਦੇ ਨੇ
ਕੋਈ ਕਦਰ ਨਹੀ ਕਰਦਾ ਅੱਜ ਕੱਲ ਪਿਆਰ ਦੀ
ਰੱਬ ਵਰਗੇ ਕਹਿਣ ਵਾਲੇ ਮਿੱਟੀ ਚਂ ਰੋਲ ਤੁਰਦੇ ਨੇ
ਹੁਣ ਗੱਲ-ਗੱਲ ਤੇ ਕਰਕੇ ਯਾਦ ਓਹਨਾ ਨੂੰ ਅੱਖੋ ਹੰਜੂ ਕਿਰਦੇ ਨੇ
From - UnitedDj.com


No comments:

Post a Comment