Sunday, June 16, 2013

ਛੱਲਾ Facebook ਤੇ ਆਵੇ,ਬਾਪੂ ਨਾਲ ਕੰਮ ਨਾ ਕਰਾਵੇ,
ਘਰ ਬਹਿ ਕੇ ਵਿਹਲਾ ਖਾਵੇ,ਆਪ ਨੂੰ ਰਾਂਝਾ ਅਖਵਾਵੇ,
ਛੱਲਾ ਲੈਂਦੇ ਨਵੇਂ ਹੀ ਪੰਗੇ,ਨਿਤ ਕਰਦਾ ਦੰਗੇ,
ਕੁੜੀ ਮੁਹਰੇ ਗਾਲ੍ਹ ਕਢਣੋ ਨਾ ਸੰਗੇ,ਸਬ ਛੱਲੇ ਨੇ ਸੂਲੀ ਟੰਗੇ,
ਛੱਲਾ ਪੈਸੇ ਬਾਪੂ ਦੇ ਖਰਚੇ,Software ਨਿਤ ਨਵੇ ਨਵੇ ਵਰਤੇ,
ਛੱਲੇ ਤੋਂ ਸਾਰੇ ਸੜਦੇ,ਓਹਨੂੰ ਚਕਣ ਦੀਆ ਸਲਾਵਾਂ ਕਰਦੇ,
ਛੱਲਾ ਦੀਪ ਵਰਗਾ,ਰੋਬ ਕਿਸੇ ਦਾ ਨਾ ਜਰਦਾ,
ਵੀਰਾ ਨਾਲ ਮੋਢਾ ਲਾ ਖੜਦਾ,ਜਣੀ ਖਣੀ ਤੇ ਨਹੀਂ ਮਰਦਾ,
From - UnitedDj.com

No comments:

Post a Comment