Tuesday, June 25, 2013

ਮੁੱਖ ਅਧਿਆਪਕ ਜੀ,
ਸ.ਸ.ਆਸ਼ਕੀ ਸਕੂਲ,
ਵਿਸ਼ਾ- ਸੋਹਣੀਆਂ ਕੁੜੀਆਂ ਦੀ ਗਿਣਤੀ ਵਧਾਉਣ
Amritsar
... ਸ਼ਿਰੀ ਮਾਨ ਜੀ,
ਸਾਡੀ ਬੇਨਤੀ ਇਹ ਹੈ ਕਿ, ਸਾਡੇ ਸਕੂਲ 'ਚ
ਸੋਹਣੀਆ ਕੁੜੀਆਂ ਘੱਟ ਹਨ , ਜਿਸ ਕਰਕੇ
ਸਾਡਾ ਪੜਾਈ 'ਚਦਿਲ ਨਹੀਂ ਲਗਦਾ ਤੇ ਸਾਨੂੰ
ਕਿਸੇ ਹੋਰ ਸਕੂਲ ਦੀਆਂ ਕੁੜੀਆਂ ਛੇੜਨੀਆਂ ਪੈਂਦੀਆਂ
ਹਨ । ਜਿਸ ਵਿੱਚ ਕਈ ਮੁਸ਼ਿਕਲਾਂਆਉਂਦੀਆਂ ਹਨ ।
ਕਈ ਆਸ਼ਕ ਵੀਰਾਂ ਦੀ ਛੀੱਤਰ -ਪਰੇਟ ਹੋਣ
ਦੀ ਵੀ ਖ਼ਬਰ ਵੀ ਸਾਹਮਣੇ ਆਈ ਹੈ।
ਕਿਰਪਾ ਕਰਕੇ ਸਕੂਲ 'ਚ ਸੋਹਣੀਆਂ ਕੁੜੀਆਂ
ਦੀ ਗਿਣਤੀ ਵਧਾਈ ਜਾਵੇ ਤਾਂ ਕਿ ਟਾਂਕਾ ਸਕੂਲ
'ਚ ਹੀ ਫਿਟ ਹੋ ਜਾਵੇ
ਆਪ ਜੀ ਦਾ ਆਗਿਆਕਾਰ. ----> Mr - UnitedDj
ਕਲਾਸ -------------- ਆਸਕ਼ੀ
ਰੋਲ ਨਬਰ ---------- ਪਹਿਲਾ
- UnitedDj.com

Post on Facebook

No comments:

Post a Comment