" 5 ਸਵਾਲ ਪਤਾ ਤੇ ਜਵਾਬ ਦੇ , " 1 ਸਵਾਲ " ਕੀ ਮੱਛੀ ਨੂੰ ਪਿਆਸ ਲੱਗਦੀ ਏ , " 2 ਸਵਾਲ " ਪੰਛੀ ਦਰਖਤ ਤੇ ਸੁੱਤੇ ਪਏ ਡਿੱਗਦੇ ਕਿਓੁ ਨਹੀ " , 3 " ਸਵਾਲ " round pizza " square box ਵਿਚ ਕਿਓੁ ਆਉਂਦਾ ਏ " 4 ਸਵਾਲ " fevistick ਆਪਣੀ bottel ਤੇ ਕਿਓ ਨਹੀ ਚੱਬੜ ਦੀ " , " 5 ਸਵਾਲ " i love you " ਕੋਈ ਸਵਾਲ ਨਹੀ ਹੈਗਾ , " ਫਿਰ ਉਸ ਦਾ ਜਵਾਬ ਹਮੇਸ਼ਾ ਕਿਉ ਮੰਗੀਆ ਜਾਂਦਾ , " ਜਰੂਰ ਦਸਿਓ "
No comments:
Post a Comment