Friday, November 8, 2013

ਗੱਲਾਂ ਉਹ ਬੜੀਆਂ SWEETਕਰਦੀ ਰਹਿੰਦੀ ਆ,,,,,,
ਬੱਚਿਆਂ ਵਾਂਗ ਮੈਨੂੰ TREATਕਰਦੀ ਰਹਿੰਦੀ ਆਂ,,,,,,, ਮੇਰੇ PHONE ਚ' ਹੋਣੇ ਕੁੜੀਆਂ ਦੇ NO. ਸੋਚ ਕੇ,,,,,, NO.ਮੇਰੇ ਯਾਰਾ ਦੇ DELETEਕਰਦੀ ਰਹਿੰਦੀ ਆ.......

No comments:

Post a Comment