Friday, November 8, 2013

Latest Love punjabi Status

ਗੱਲਾਂ ਉਹ ਬੜੀਆਂ SWEETਕਰਦੀ ਰਹਿੰਦੀ ਆ,,,,,,

ਬੱਚਿਆਂ
ਵਾਂਗ ਮੈਨੂੰ TREATਕਰਦੀ ਰਹਿੰਦੀ ਆਂ,,,,,,,

ਮੇਰੇ PHONE
ਚ' ਹੋਣੇ ਕੁੜੀਆਂ ਦੇ NO. ਸੋਚ ਕੇ,,,,,,

NO.ਮੇਰੇ ਯਾਰਾ ਦੇ
DELETEਕਰਦੀ ਰਹਿੰਦੀ ਆ.......
- Uniteddj.com

No comments:

Post a Comment