Thursday, November 28, 2013

Latest Punabi Status of 2014

ਮੰਗਦਾ ਕਾਰ ਸਕੂਟਰ ਕਾਕਾ ,
ਇਹ ਵੀ ਤਾਂ ਇੱਕ ਵੱਡਾ ਡਾਕਾ,

ਦਾਜ਼ ਤਾਂ ਹੈ ਇੱਕ ਛੂਤ ਬਿਮਾਰੀ,
ਰੋਗੀ ਹੋ ਗਈ ਦੁਨੀਆਂ ਸਾਰੀ,

ਅਜੇ ਵੀ ਕੁਝ ਕਰ ਲਉ ਪਰਹੇਜ਼ ,
ਬੰਦ ਕਰੋ ਇਹ ਦਾਜ਼ ਦਹੇਜ਼,

ਬੰਦ ਕਰੋ ਇਹ ਲੈਣਾ ਦੇਣਾ ,
ਸੁਖੀ ਵਸਣ ਸਭ ਧੀਆਂ ਭੈਣਾਂ....
- uniteddj.com

No comments:

Post a Comment