Thursday, November 28, 2013

Latest Punjabi Sad Status of 2015

ਨੈਣਾਂ ਚੋਂ ਸਿੰਮਦੇ ਪਾਣੀ ਨੂੰ ਤੇਰੀ

ਯਾਦ'ਚ ਨਿੱਤ ਵਹਾਉਂਦੇ ਆਂ ......

ਤੂੰ ਯਾਦ ਸਾਨੂੰ ਬੇਸ਼ੱਕ ਨਾ ਕਰ.

ਤੇਰੇ ਖਿਆਲੀਂ ਫੇਰਾ ਪਾਉਂਦੇ ਆਂ ..

ਸਾਡੀ ਰੂਹ ਵੀ ਸੜਕੇ ਰਾਖ ਹੋਵੇ .

ਜਦੋਂ ਅੱਗ ਯਾਦਾਂ ਦੀ ਲਾਉਂਦੇ ਆਂ .....

ਕੋਈ ਰੋ ਲੈਂਦਾ ਕੋਈ ਗਾ ਲੈਂਦਾ .

ਅਸੀਂ ਲਿਖ ਲਿਖ ਦਰਦ ਸੁਣਾਉਂਦੇ ਆ....

No comments:

Post a Comment