Tuesday, November 12, 2013

Latest Punjabi Status and jokes of 2013 for facebook.com

ਮੈਂ ਦੂਰੀਆ ਨੂੰ ਮਿਟਾਇਆ ਤੇ ਉਹ ‪‎ਜੁਦਾਈ‬ ਕਰ ਗਏ__
ਕਿੰਨੇ ਮਾਸੂਮ ਸੀ ਪਰ ‪‎ਬੇਵਫਾਈ‬ ਕਰ ਗਏ,
ਸਿਖਾ ਦਿੱਤਾ ਮੇਨੂੰ ਵੀ ਕਿਸੇ ਤੇ ‎ਇਤਬਾਰ‬ ਨਾ ਕਰੀ__
ਕਿੰਨੀ ‎ਬੁਰਾਈ‬ ਕਰ ਕੇ ਵੀ ਇੱਕ ‪‎ਅਛਾਈ‬ ਕਰ ਗਏ......

No comments:

Post a Comment