ਇਸ਼ਕ ਜਿਸਮਾਂ ਦਾ ਹੋਵੇ,
ਤੇ ਉਹਦੀ ਬੁਨਿਆਦ ਕੋਈ ਨਾ,
ਇਸ਼ਕ ਰੂਹਾਂ ਦਾ ਹੋਵੇ ਤੇ ਗੱਲ ਹੋਰ ਏ,
ਇਕ ਤਰਫੇ ਇਸ਼ਕ ਦਾ ਵੀ ਆਪਣਾ ਹੀ ਮਜ਼ਾ,
ਜੇ ਮੇਲ ਦੋ ਦਿਲਾਂ ਦਾ ਹੋਜੇ ਤੇ ਗੱਲ ਹੋਰ ਏ,
ਤਸਵੀਰਾਂ ਤੇ ਅਕਸਰ ਦਿਲਾਂ ਵਿਚ ਵਸ ਜਾਂਦੀਆਂ,
ਜੇ ਕਿਤੇ ਤਕਦੀਰਾਂ ਮਿਲ ਜਾਣ ਤੇ ਗੱਲ ਹੋਰ ਏ...
- uniteddj.com
No comments:
Post a Comment