ਇੱਕ ਚਿੜੀ ਨੂੰ ਸਫੈਦ ਗੁਲਾਬ ਨਾਲ ਪਿਆਰ ਹੋ ਗਿਆ..
ਉਸਨੇ ਗੁਲਾਬ ਨੂੰ Parpose ਕੀਤਾ..
ਗੁਲਾਬ ਨੇ
ਕਿਹਾ ਕੀ ਜਿਸ ਦਿਨ ਮੈਂ ਲਾਲ (Red) ਹੋ ਜਾਊਂਗਾ ਉਸ
ਦਿਨ ਤੈਨੂੰ ਪਿਆਰ ਕਰੁੰਗਾ..
ਜਵਾਬ ਸੁਣ ਕੇ ਚਿੜੀ ਦੇ ਆਲੇ
ਦੁਆਲੇ ਲੱਗੇ ਹੋਏ ਕੰਡਿਆਂ ਤੇ ਲਿਟਨ ਲੱਗ ਪਈ..
ਉਸਦੇ ਖੂਨ
ਨਾਲ ਸਾਰੇ ਦਾ ਸਾਰਾ ਗੁਲਾਬ ਲਾਲ (Red) ਹੋ ਗਿਆ..
ਇਹ ਦੇਖ ਕੇ ਗੁਲਾਬ ਨੇ ਉਸਨੂੰ ਕਿਹਾ ਕਿ ਹੁਣ ਓਹ ਉਸਨੂੰ
ਪਿਆਰ ਕਰਦਾ ਹੈ..
ਪਰ ਉਦੋ ਤੱਕ ਚਿੜੀ ਮਾਰ ਚੁੱਕੀ ਸੀ..
Moral:- Don't Hurt Feeling of Someone
- Uniteddj.com
No comments:
Post a Comment