Wednesday, November 6, 2013

Status funny Punjabi , Punjabi Status

♥•--ਕਦੇ ਕਦੇ ਦਿਲ ਏਹ ਉਦਾਸ ਹੁੰਦਾ ਏ _♥
_ ਚਿਹਰੇ ਤੇ ਗਮ ਦਾ ਲਿਬਾਸ ਹੁੰਦਾ ਏ--•♥
♥•--ਮੱਲੋ ਮੱਲੀ ਡਿੱਗ ਪੈਂਦੇ ਅੱਖਾਂ ਵਿਚੋਂ ਹੰਝੂ _♥
_ ਯਾਰਾ ਜਦੋਂ ਤੇਰੀ ਕਮੀ ਦਾ ਅਹਿਸਾਸ ਹੁੰਦਾ ਏ--•♥
- Uniteddj.com

No comments:

Post a Comment