Thursday, November 28, 2013

Latest Punjabi Collage Status for Facebook of 2014

ਕਾਲਜ ਛੱਡਤਾ ਤੇ ਉਹ ਵੀ ਛੱਡ ਗਈ,
ਮਿੱਤਰਾ ਨੂੰ ਚੰਦਰੀ ਦਿੱਲ ਚ ਕੱਢ ਗਈ,
ਓ ਕਦੇ ਸੀਪਾ ਜਾਨੋ ਪਿਆਰਾ ਸੀ,
ਤੇ ਸਾਡੇ ਵੀ ਜਿਊਣ ਦਾ ਸਹਾਰਾ ਸੀ
ਬਹਿਲਪੁਰੀਏ ਦੇ ਪੈਦੇ ਰਹੇ ਵੈਰ ਬੜੇ,
ਵਸ ਹਿੱਕ ਤਾਣ ਕੇ ਉਹਦੇ ਨਾਲ ਖੜੇ,
ਜਦ Final ਕਰ ਗਈ ਦਿੱਲ ਵੀ ਤੋੜ ਦਿੱਤਾ,
ਸੀਪਾ ਦਾ ਹਰ Gift ਵਾਰੋ ਵਾਰੀ ਮੋੜ ਦਿੱਤਾ
ਅੱਖ ਟਿੱਕ ਗਈ ਸੀ ਉਹਦੀ ਕਿਸੇ ਵਿਦੇਸੀ ਤੇ,
ਫੇਰ Senty ਕੀ ਰਹਿਣਾ ਸੀ ਉਹਨੇ ਦੇਸੀ ਤੇ,
- uniteddj.com

No comments:

Post a Comment