Wednesday, September 2, 2015

ਪਤਾ ਨੀ ਕਿਉ



ਪਤਾ ਨੀ ਕਿਉ ਸਦਾ ਲਈ ਛੱਡਕੇ ਜਾਣ ਵਾਲਿਆ ਲਈ ਵੀ ,

ਦਿਲ ’ਚ ਕਿਤੇ ਉਹਨਾਂ ਦੇ ਮੁੜ ਆਉਣ ਦੀ ’

ਆਸ’ ਬਣੀ ਰਹਿੰਦੀ ਹੈ.

@ - UnitedDj.com

No comments:

Post a Comment