Saturday, June 28, 2014

Latest punjabi sad Status - Menu hor na ajmaa mere Yaar

Latest punjabi sad Status - Menu hor na ajmaa mere Yaar

ਮੈਂਨੂੰ ਹੋਰ ਨਾ ਅਜਮਾ ਯਾਰਾ ਮੈਂ ਟੁੱਟ ਜਾਣਾ,
ਤੇਰੀ ਯਾਦ ਵਿੱਚ ਲਿਖਦੇ-ਲਿਖਦੇ
ਮੁੱਕ ਜਾਣਾ,
ਹੁਣ ਤਾ ਮੈਂਨੂੰ ਦਿਲ ਤੇ ਵੀ ਭਰੋਸਾ ਨਹੀਂ ਲੱਗਦਾ,
ਇਹਨੇ ਵੀ ਤੈਂਨੂੰ ਯਾਦ ਕਰਦੇ ਨੇ ਰੁੱਕ ਜਾਣਾ,,,,,,
http://statuspunjabi.blogspot.com/

Menu hor na ajmaa mere Yaar Mai Tut jana,
Teri yaad wich Likh - likh mukh jana ,
Hun tan Dil te vi nai barosa lgda,
Ehne Vi tenu yaad karde ne Ruuk jana ...
http://statuspunjabi.blogspot.com/

No comments:

Post a Comment