Wednesday, September 18, 2013
ਜਿੰਨਾ ਤੇਰੀ ਯਾਦਾ ਨੂੰ ਹੰਝੂਆ ਦਾ ਪਾਣੀ ਪਾਇਆ.....
ਜੇ ਕਿਸੇ ਬੂਟੇ ਨੂੰ ਪਾਉਦੇ ਤਾਂ ਫੁੱਲ ਖਿਲ ਜਾਦਾਂ....
ਜਿੰਨਾ ਦਿਲ ਲਾ ਕੇ ਅਸੀ ਤੈਨੂੰ ਚਾਹਿਆ....
ਜੇ ਰੱਬ ਨੂੰ ਵੀ ਚਾਹੁੰਦੇ ਉਹ ਵੀ ਮਿਲ ਜਾਦਾ...
- Uniteddj.com
ਕੌਣ ਕਹਿੰਦਾ ਹੈ ਕਿ "ਵਾਹਿਗੁਰੂ" ਨਜ਼ਰ ਨਹੀਂ ਆਉਂਦਾ__
ਸਿਰਫ਼ ਓਹੀ ਤਾਂ ਨਜ਼ਰ ਆਉਂਦਾ ਹੈ ਜਦੋਂ ਕੁਝ ਨਜ਼ਰ
ਨਹੀਂ ਆਉਂਦਾ__♥
- Uniteddj.com
ਕਦੇ ਉਹ ਦਿਨ ਨਾਂ ਆਵੇ,
ਕਿ ਹੱਦੋਂ ਵੱਧ ਗਰੂਰ ਹੋ ਜਾਵੇ,
ਬਸ ਇੰਨੇ ਨੀਵੇਂ ਬਣਕੇ ਰਹੀਏ ,
ਕਿ ਹਰ ਦਿਲ ਦੁਆ ਦੇਣ ਲਈ ਮਜਬੂਰ ਹੋ ਜਾਵੇ
- Uniteddj.com
ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ ,
ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ ,
ਦਿਲ ਦੇਣ ਤੋਂ ਪਹਿਲਾਂ ਪਰਖ ਲਈਏ,
ਜਿਵੇਂ ਪਰਖਦਾ ਸੋਹਣਾ ਸੁਨਿਆਰ ਹੋਵੇ ,
ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ ,
ਭਾਵੇ ਜਿੱਤ ਹੋਵੇ ਜਾਂ ਹਾਰ ਹੋਵੇ ,
ਟੁੱਟ ਜੇ ਯਾਰੀ ਨਾਂ ਪਿਆਰ ਬਦਨਾਮ ਕਰੀਏ ,
ਬੇਵਫਾ ਆਪ ਹੋਈਏ ਜਾਂ ਯਾਰ ਹੋਵੇ ,
ਇਸ਼ਕ਼ ਇਬਾਦਤ ਰੱਬ ਦੀ ਏ,
ਕਰੀਂ ਉਹਦੇ ਨਾਲ ,
ਜਿਸ ਲਈ ਦਿਲ ‘ਚ ਸਤਿਕਾਰ ਹੋਵੇ
- Uniteddj.com
ਤੈਨੂੰ ਸਾਡੇ ਵਰਗਾ ਯਾਰ ਕੋਈ ਜੁੜਨਾ ਨਈ__
ਤੂੰ ਮਗਰੋਂ ਵਾਜਾਂ ਮਾਰਨੀਆ ਅਸੀਂ ਮੁੜਨਾ ਨਈ__
- Uniteddj.com
♥ਕਦੀ ਵੀ ਉਸ ਇਨਸਾਨ ਨੂੰ ਦਰਦ ਨਾ ਦੇਣਾ ,
╚►♥ਜੋ ਤੁਹਾਨੂੰ ਦਿਲ ਤੋਂ ਚਾਹੁੰਦਾ ਹੋਵੇ ,
╚►♥ਵਰਨਾ ਇਕ ਦਿਨ ਦਿਲ ਤਾਂ ਹੋਵੇਗਾ ਮਗਰ ,
╚►♥ਦਿਲ ਤੋਂ ਚਾਹੁਣ ਵਾਲਾ ਨਹੀ ਹੋਵੇਗਾ...
- Uniteddj.com
Oh ਕਹਿੰਦੀ C ਤੈਨੂੰ Ik ਦਿਨ Apna ਬਣਾ K
ਛਡਾਂਗੀ__
Te ਅੱਜ Sachi ਉਹਨੇ Mainu ਆਪਣਾ Bnaa ਕੇ
Chadta__
- Uniteddj.com
ਦਿਲ ਇੱਕ ਵਾਰੀ ਰੱਬ ਜਿਹਨੂੰ ਮੰਨ ਲਏ,
ਬੱਸ ਉਹ ਦੇ ਹੀ ਸਾਹਾ ਚੋ ਸਾਹ ਲਈਦਾ,
ਸੱਜਣ ਅੱਖਿਆ ਦਾ ਤਾਰਾ ਜਦੋ ਬਣ ਜਾਏ,
ਫਿਰ ਉਹਨੂੰ ਰੱਬ ਵਾਗੂੰ ਪੂਜਦੇ ਹੀ ਰਹੀਦਾ |
- Uniteddj.com
ਜਿਥੇ ਯਾਦ ਨਾ ਆਏ ਆਪਣਿਆ ਦੀ ,
ਉਹ ਤਨਹਾਈ ਕਿਸ ਕੰਮ ਦੀ…?
ਬਣਾ ਨਾ ਸਕੇ ਜੋ ਵਿਗੜੇ ਹੋਏ ਰਿਸ਼ਤੇ ,
ਤਾਂ ਉਹ ਖੁਦਾਈ ਕਿਸ ਕੰਮ ਦੀ…?
ਬੇਸ਼ਕ ਆਪਣੀ ਮੰਜਿਲ ਤੱਕ ,
ਮਿਹਨਤ ਨਾਲ ਜਾਣਾ ਹੈ ਆਪਾਂ ...
ਪਰ ਜਿਥੋ ਆਪਣੇ ਨਾ ਦਿਖਾਈ ਦੇਣ ,
ਤਾਂ ਉਹ ਉਚਾਈ ਕਿਸ ਕੰਮ ਦੀ…?
- Uniteddj.com
Monday, September 16, 2013
ਇੱਕ ਰੱਬ ਤੋ ਡਰਦੇ ਆਂ______
ਬਾਕੀ ਫੁਕਰੇਆ ਦੀ ਤਾਂ servIce ਹੀ ਕਰਦੇ ਆ""
- www.unitedDj.com
ਅਸਾਂ ਕੱਲਿਆਂ ਕੰਧਾਂ ਨੂੰ ਲੱਕ ਲਾਏ,
ਤੇ ਤੁਸੀ ਮਹਿਫਲਾਂ ਚ' ਜੁੱਟ ਗਏ...
ਮੁੜ ਜਾਣ ਦੇ ਅਸਾਂ ਨੂੰ ਨਾਰੇ,
ਨੀ ਤੇਰੇ ਤੋ ਯਕੀਨ ਟੁੱਟ ਗਏ.
- www.unitedDj.com
ਐਵੇ ਨੀ ਦੁਨੀਆ ਤੈਨੂੰ ਪਾਗਲ ਕਹਿੰਦੀ ਤੂੰ ਕੰਮ
ਹੀ ਪਾਗਲਾ ਵਾਲੇ ਕਰਦਾ. . . . .::: ::ਦੁਨਿਆ ਪੈਸੇ ਪਿੱਛੇ
ਜਾਦੀ ਆ ਕਮਲਿਆ ਤੂੰ ਪਿਆਰ ਲਈ ਮਰਦਾ..
- www.unitedDj.com
ਹੀਰ ਆਪਣੇ ਵਿਆਹ ਤੋ ਬਾਅਦ ਰੱਖੜੀ ਵਾਲੇ
ਦਿਨ "ਰਾਝੇ" ਨੂੰ ਕਹਿੰਦੀ_
ਕੀ ਖੱਟਿਆਂ ਮੈ ਤੇਰੀ ਹੀਰ ਬਣ ਕੇ ਹੁਣ
ਰੱਖੜੀ ਬਨਾਂ ਲੈ ਮੇਰਾਂ ਵੀਰ ਬਣ
ਕੇ
- www.unitedDj.com
ਰੁਲਾਵੇਗਾ Rabb ਉਹਨਾ ਨੂੰ V ਕਦੇ__
. .
.
.
ਰਿਵਾਜ਼ ਬਣਾ Rakhya ਜਿੰਨਾ Dil ਤੋੜਨ Da__
- www.unitedDj.com
ਉਹਨੂੰ ਹੋ ਗਿਆ ਫ਼ਤੂਰ ਕਹਿੰਦੀ ਮੈਂ
CHANDIGArH ਦੀ ਆਂ ਹੂਰ,
ਮੈਂ ਕਿਹਾ ਪੁੱਛ ਲਈ ਜਿਹਨੂੰ ਮਰਜੀ
"DABWALI" ਵਾਲੇ ਵੀ ਬੜੇ ਮਸ਼ਹੂਰ...
- www.unitedDj.com
ਉਸਨੂ ਕਤ੍ਲ ਕਰਨ ਦਾ ਸ਼ੋਕ ਜਿਹਾ,,
ਅਸੀ ਮਰਨ ਨੂ ਬਹੁਤੇ ਕਾਹ੍ਲੇ ਸੀ,,
ਉਨਾ ਦੀ ਦਿੱਲ ਤੋੜਨਾ ਆਦਤ ਸੀ,,
ਅਸੀ ਤੁੜਵਾਣ ਦੀ ਆਦਤ ਪਾ ਲੀ ਸੀ,
ਅਸੀ ਰੂਹ ਤ੍ਕ ਪਿਆਰ ਚ ਡੁਬ ਗਏ ਸੀ,,
ਉਨਾ ਲਈ ਗੱਲ ਖਿਆਲੀ ਸੀ
ਅਸੀ ਗੱਲ ਕਹਿਣ ਤੋ ਡਰਦੇ ਸੀ,,
ਉਨਾ ਹਰ ਇੱਕ ਗੱਲ ਮਨਾ ਲਈ ਸੀ,,
ਅਸੀ ਕ੍ਡ ਨੇ ਸਕੇ ਉਸਨੂ ਦਿਲ ਵਿਚੋ,,
ਉਨਾ ਦੁਨੀਆ ਨਵੀ ਵ੍ਸਾ ਲਈ ਸੀ,
ਉਨਾ ਨੂ ਕਤਲ ਕਰਨ ਦਾ ਸ਼ੋਕ ਜਿਹਾ ,,
ਅਸੀ ਮਰਨ ਬਹੁਤੇ ਕਾਹ੍ਲੇ ਸੀ,
- www.unitedDj.com
ਕੀੜੇ ਪੈਣ ਉਹਨਾ ਦੇ ਜੋ ਮੇਰੇ
status ਵੇਖ਼ ਕੇ ਛੱਡਦੇ ਆ__
.
.
.
.
ਜ਼ਿਉਦੇ ਰਹਿਣ ਉਹ ਸਾਰੇ
ਜਿਹੜੇ ਵੇਖਣ ਸਾਰ like
ਗੱਡਦੇ AA_
- www.unitedDj.com
★☆♥♥ ਕਿਵੇਂ ਦੱਸੀਏ ਕਿ ਕਿੰਨਾਂ ਤੈਨੂੰ ਪਿਆਰ ਕਰਦੇ ਹਾਂ ♥♥☆★
★☆♥♥ ਰਾਹਾਂ ਵਿੱਚ ਅੱਖਾਂ ਵਿਛਾ ਕੇ ਤੇਰਾ ਇੰਤਜ਼ਾਰ ਕਰਦੇ ਹਾਂ__♥♥☆★
★☆♥♥ ਦਿਨ ਵਿੱਚ ਜਿੰਨੀ ਵਾਰ ਧੜਕਦਾ ਹੈ ਦਿਲ ♥♥☆ ★
★☆♥♥ ਉਸ ਤੋ ਵੀ ਦੁੱਗਣੀ ਵਾਰ ਯਾਰਾ ਤੈਨੂੰ ਯਾਦ ਕਰਦੇ ਹਾਂ ☆★
- www.unitedDj.com
ਇਹ ਤਾਂ ਭਰਮ ਨੇ ਮੁਟਿਆਰਾਂ ਦੇ,
ਇਕੱਲਾ ਜੱਟ ਬਰਾਬਰ ਹਜਾਰਾਂ ਦੇ ,
ਐਵੇਂ ਹਰ ਇੱਕ ਦੀ SmiLe ਤੇ ਪਾਗਲ ਹੋ
ਜਾਈਏ ,
ਐਨੇ Low St�nD ਵੀ ਨਹੀਂ ਯਾਰਾਂ ਦੇ...'sandhu'
- www.unitedDj.com
Kal Rat ek Khwab aaya
Khwab me ek ladki aayi
Fir uske piche uska baap aaya
fir Na wo Ladki aayi na wo khwab aaya
- www.unitedDj.com
ਮੇਰੀ ਪੀੜ ਦਾ ਖਯਾਲ , ਇੱਕ ਵਾਰ ਵੀ ਨੀ ਆਯਾ...
ਜਿਸ ਪਿਛੇ ਲਗ , ਆਪਣਾ ਆਪ ਸੀ ਗਵਾਯਾ ਹੁਣ ....
ਹੱਡੀਆ ਦਾ ਬਾਲਨ , ਗਮਾ ਦੇ ਸੇਕ ਉੱਤੇ ਬਲਦਾ ਏ...
ਉਨੱਜ ਲੋਕੀ ਆਖ ਦਿੰਦੇ , ਛੱਡ " sandeep" ਇਹ ਸਬ ਤਾਂ ਚਲਦਾ ਏ..
- www.unitedDj.com
ਰੁਲਾਵੇਗਾ Rabb ਉਹਨਾ ਨੂੰ V ਕਦੇ__
.
.
.
.
ਰਿਵਾਜ਼ ਬਣਾ Rakhya ਜਿੰਨਾ Dil ਤੋੜਨ Da__
ਉਹਨੂੰ ਹੋ ਗਿਆ ਫ਼ਤੂਰ ਕਹਿੰਦੀ ਮੈਂ
CHANDIGArH ਦੀ ਆਂ ਹੂਰ,
ਮੈਂ ਕਿਹਾ ਪੁੱਛ ਲਈ ਜਿਹਨੂੰ ਮਰਜੀ
"DABWALI" ਵਾਲੇ ਵੀ ਬੜੇ ਮਸ਼ਹੂਰ...
ਉਸਨੂ ਕਤ੍ਲ ਕਰਨ ਦਾ ਸ਼ੋਕ ਜਿਹਾ,,
ਅਸੀ ਮਰਨ ਨੂ ਬਹੁਤੇ ਕਾਹ੍ਲੇ ਸੀ,,
ਉਨਾ ਦੀ ਦਿੱਲ ਤੋੜਨਾ ਆਦਤ ਸੀ,,
ਅਸੀ ਤੁੜਵਾਣ ਦੀ ਆਦਤ ਪਾ ਲੀ ਸੀ,
ਅਸੀ ਰੂਹ ਤ੍ਕ ਪਿਆਰ ਚ ਡੁਬ ਗਏ ਸੀ,,
ਉਨਾ ਲਈ ਗੱਲ ਖਿਆਲੀ ਸੀ
ਅਸੀ ਗੱਲ ਕਹਿਣ ਤੋ ਡਰਦੇ ਸੀ,,
ਉਨਾ ਹਰ ਇੱਕ ਗੱਲ ਮਨਾ ਲਈ ਸੀ,,
ਅਸੀ ਕ੍ਡ ਨੇ ਸਕੇ ਉਸਨੂ ਦਿਲ ਵਿਚੋ,,
ਉਨਾ ਦੁਨੀਆ ਨਵੀ ਵ੍ਸਾ ਲਈ ਸੀ,
ਉਨਾ ਨੂ ਕਤਲ ਕਰਨ ਦਾ ਸ਼ੋਕ ਜਿਹਾ ,,
ਅਸੀ ਮਰਨ ਬਹੁਤੇ ਕਾਹ੍ਲੇ ਸੀ,
Tuesday, September 10, 2013
ਬੜੀ ਮਿਹਰਬਾਨੀ ਮੇਰਾ ਦਿਲ ਤੋੜਨ ਵਾਲਿਆ ਦੀ....
ਜਿੰਨਾ ਮੇਨੂੰ ਜਿੰਦਗੀ ਦੇ ਦੁਖਾ ਨੂੰ ਸਹਿਣਾ ਸਿਖਾ ਦਿੱਤਾ...
ਮੇਰੇ ਰਾਹਾ ਵਿੱਚ ਕੱਢੇ ਵਸਾਓਣ ਵਾਲੀਆ ਦੀ ਮਾਹਿਰਬਾਨੀ...
ਜਿਨਾ ਨੇ ਮੈਨੁੰ ਸਬਲ ਸਬਲ ਕੇ ਤੁਰਨਾ ਸਿਖਾ ਦਿੱਤਾ...
- UnitedDj.com
ਦੇਖੀ ਮੈ ਰੇਡੀ ਤੇ ਓਹ ਗੋਲ ਗਪੇ ਖਾਂਦੀ ਆ__
ਸਾਡੇ ਨਾਲ ਤੋੜ ਕੇ ਯਾਰੀ ਅੱਜ-ਕੱਲ ਧੱਕੇ
ਖਾਂਦੀ ਆ __
- UnitedDj.com
ਤੂੰ ਉਮਰ ਚ ਕੁੜੀਏ___ ਛੋਟੀ ਏ,,ਐਂਵੇਂ
ਨਾ ਬਹੁਤਾ ਸੜਿਆ ਕਰ __ ਤੇਰੇ ਪੱਲੇ ਵੀ ਕੁਝ ਪੈ ਜੂ___ ਤੂੰ
ਗਾਣੇ"ਬੱਬੂ ਮਾਨ" ਦੇ
ਸੁਣਿਆ ਕਰ __
- UnitedDj.com
ਕੁੜੀ " ਮੰਮੀ ਪਾਪਾ ਨੇ ਕਿਹਾ ਏ ਕੀ ਜੇ ਪੇਪਰਾਂ ਚ ਫੇਲ ਹੋਈ ਅਪਾਂ ਤੇਰਾ ਵਿਆਹ ਕਰ
ਦੇਣਾ ਏ "
.
.
.
.
ਮੁੰਡਾ :" ਫਿਰ ਕਿੰਨੀ ਕ ਤਿਆਰੀ ਕਰ ਲਈ ਤੂੰ ..??
.
.
.
ਕੁੜੀ :" ਬਸ ਸੁਹਾਗਰਾਤ ਲਈ ਲਈ ਲਹਿੰਗਾ ਰਹਿ ਗਿਆ " ਬਾਕੀ ਫੁੱਲਤਿਆਰੀ ਏ "
.
.
ਹਾਹਾ ਕਿੰਨੇ ਲਾਈਕ ਕੁੜੀ
- UnitedDj.com
ਕੋਈ ਦੇਵੇ ਛੱਲਾ ਤੇ ਕੋਈ ਦੇਵੇ ਗਾਨੀ,
ਅਸੀਂ ਸੱਜਣਾ ਵੇ ਿਦਲ ਿਦੱਤਾ ਸਾਂਭ ਲੈ ਿਨਸ਼ਾਨੀ
- UnitedDj.com
ਕੋਈ ਦੇਵੇ ਛੱਲਾ ਤੇ ਕੋਈ ਦੇਵੇ ਗਾਨੀ,
ਅਸੀਂ ਸੱਜਣਾ ਵੇ ਿਦਲ ਿਦੱਤਾ ਸਾਂਭ ਲੈ ਿਨਸ਼ਾਨੀ
- UnitedDj.com
Saturday, September 7, 2013
ਦੂਰ School
ਦੀ ਕਹਾਣੀ ਯਾਦ
ਆ ਗਈ. . . ClassRoom
wich
ਲੱਗੀ ਓਹੋ Mehfil
ਯਾਦ
ਆ ਗਈ . . .
ਭੁੱਲਿਆ ਨੀ ਜਾਂਦਾ ਓਹ
School
ਵਾਲਾ ਰਾਸਤਾ ਤੇ "TUR KE"
ਜਾਂਦੀ ਓਹ ਮਰਜਾਣੀ ਯਾਦ
ਆ
ਗਈ_.........
- unitedddj.com
♡ ਕੋਈ ਕਿਨਾਰਾ ਨੀ ਮਿਲਣਾ ਉਹਦੇ ਦਿਲ ਦੀਆਂ ਫਿਕਰਾਂ ਨੂੰ__,
♡ ਮੁੜ ਮੁੜ ਟੋਕਦੀ ਹੋਣੀ ਆ ਮੇਰੇ ਨਾਮ ਦੇ ਜਿਕਰਾਂ ਨੂੰ__,
♡ ਬੇਸ਼ਕ ਸਭ ਸਚ ਨੀ ਕੁਝ ਅਫਵਾਹ ਵੀ ਹੋਵੇਗੀ__,
♡ ਪਰ ਯਾਦ ਤਿਮੋਵਾਲੀਏ ਦੀ ਜਰੂਰ ਉਹਨੂੰ ਤੜਫਾਉਂਦੀ ਹੋਵੇਗੀ__,
- unitedddj.com
ਵੱਖੀਂਆਂ ਤੜਾਊ Funny Sms ਪੇਜ
ਮੇਰੇ Net ਦੇ ਬਿੱਲਾਂ ਨੇ ਮੈਨੂ ਪੱਟਿਆ,
ਦੱਸ ਮੈਂ ਕਿ Net ਵਿਚੋਂ ਖੱਟਿਆ..
ਉੱਤੋਂ Comments ਦਾ ਜ਼ੋਰ, ਮੇਰਾ PC ਕਮਜ਼ੋਰ...
Chat ਕਰਦਾ ਤਾਂ Net ਜਾਵੇ ਕੱਟਿਆ...
ਦੱਸ ਮੈਂ ਕਿ Net ਵਿਚੋਂ ਖੱਟਿਆ...
- unitedddj.com
ਮਹੁੱਬਤਾਂ ਵੀ ਸੱਚੀਆ ਸੀ ਤੇ ਯਾਰ ਵੀ ਪਿਆਰਾ ਸੀ ...
ਇੰਨੀਆ ਮਜ਼ਬੂਰੀਆ ਸੀ ਕਿ ਕਰਨਾ ਪਿਆ ਕਿਨਾਰਾ ਸੀ ...
ਵਖਤ ਨੇ ਉਹਨੂੰ ਵੀ ਬਦਲ ਦਿੱਤਾ ਜ਼ੋ ਜ਼ਾਨ ਤੋ ਪਿਆਰਾ ਸੀ ...
- unitedddj.com
ਰੱਖਦੀ ਸੀ ਕਰਕੇ ਜਿਹੜੀ "Dil" ਵਿਚ "Lock" ਜੱਟ ਨੂੰ__
ਕਰਤਾ ਅੱਜ ਉਸ ਨੇ
"Facebook" ਤੇ ਵੀ "Block" ਜੱਟ
ਨ
- unitedddj.com
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
- unitedddj.com
ਜਿੰਨਾ ਬਚਾਇਆ ਇੱਜਤਾ ਤੇ ਜੌ ਸਭ ਕੁਝ ਥੌਤੌ ਵਾਰ ਗਏ ,
ਮੁਆਫ ਜਮੀਰ ਨੇ ਕਰਨਾ ਨੀ ਜੇ ਉਹ ਵੀ ਦਿਲੌ ਵਿਸਾਰ ਗਏ
- unitedddj.com
ਗਾਲਾਂ ਕਢਣ ਨੂੰ ਤਾਂ ਤੇਰੇ ਮੂੰਹ ਤੇ ਕਢ
ਦੇਈਏ
ਪਰ ਪਿਆਰ ਤੈਨੂੰ ਦਿਲੋਂ ਕਰਦੇ ਹਾਂ....
ਏਡੀ ਵੀ ਕੋਈ ਗੱਲ ਨੀ, ਚੱਕਣ ਨੂੰ ਤਾਂ ਤੈਨੂੰ
ਘਰੋਂ ChAk ਲੈ ਆਈਏ
ਬੱਸ ਤੇਰੇ ਸਾਂਡ ਵਰਗੇ ਭਾਈ ਤੋਂ ਡਰਦੇ
ਹਾਂ
- unitedddj.com
ਪੁੱਤਰ :- ਬਾਪੂ ਮੈਨੂੰ ਦੂਰ ਦੀ ਐਨਕ ਲਵਾਦੇ ਮੈਨੂੰ ਦੂਰ ਦੀ ਚੀਜ਼ ਨਜਰ ਨਹੀਂ ਆਉਂਦੀ.....
ਬਾਪੂ :- ਓਹ ਉੱਪਰ ਵੇਖ ਓ ਕੀ ਆ?
ਪੁੱਤਰ :- ਸੂਰਜ..
ਬਾਪੂ :- Saleya ਹੋਰ ਕਿੰਨਾ ਕੁ ਦੂਰ ਵੇਖਣਾ !
- unitedddj.com
ਕੁੜੀ Romantic ਮੂਡ ਨਾਲ ਮੁੰਡੇ ਨੂੰ
ਕਹਿੰਦੀ.....
"ਜਾਨੂੰ ਤੁਸੀਂ ਸਿਰਫ ਮੇਰੇ ਹੀ ਹੋ ਨਾਂ ਮੈਨੂੰ ਛੱਡ
ਤਾਂ ਨੀਂ ਜਾਵੋਂਗੇ ਨਾਂ"
º
º
º
º
ਮੁੰਡਾ ਕਹਿੰਦਾ~ਲੈ ਦੱਸ ਕਮਲੀ ਨਾਂ ਹੋਵੇ ਤਾਂ,
ਮੈਂ ਤਾਂ ਹਾਲੇ ਤੱਕ ਪਹਿਲੀਆਂ ਤਿੰਨਾ (3) ਨੂੰ
ਨੀਂ ਛੱਡਿਆ ਤੈਨੂੰ ਕਿੱਦਾਂ ਛੱਡ ਦੂ.....l
- unitedddj.com
_♥_ ਅਸੀ ਆਂਵਾਗੇ ਤੇਰੇ ਦਿਲ 'ਚ ਮਹਿਮਾਨ ਬਣਕੇ _♥_
_♥_ ਤੇਰੇ ਫੁੱਲਾਂ ਜਿਹੇ ਚਹਿਰੇ ਦੀ ਮੁਸਕਾਨ ਬਣਕੇ _♥_
_♥_ ਤੂੰ ਮੰਨ ਚਾਹੇ ਜਾ ਨਾ ਮੰਨ ਸਾਡੇ
ਰੱਬ ਨੂੰ ਪਤਾ _♥_
_♥_ ਤੇਰੀ ਜ਼ਿੰਦਗੀ 'ਚ ਰਹਾਂਗੇ ਤੇਰੀ ਜਾਨ ਬਣਕੇ _♥_
- unitedddj.com
ਕਦੀ ਕਿਸੇ ਦੇ ਨਕਸ਼ਾਂ ਵਿਚ ਜਦ ਮੇਰੀ ਸੂਰਤ ਦਾ ਭੁਲੇਖਾ ਪਿਆ_
ਤਾਂ ਇੱਕ ਪਲ ਲਈ ਰੁਕੇਗਾ ਸਾਹ ਤੇਰਾ__
ਤੇ ਫਿਰ ਸ਼ਾਇਦ ਹੋਵੇਗਾ ਅਹਿਸਾਸ ਮੇਰੇ ਜਾਣ ਦਾ_
- unitedddj.com
Subscribe to:
Posts (Atom)